Testimonials

TESTIMONIALS

Hear from the farmers and dealers who trust Sufanpreet Agro Industries for quality, reliability, and performance in every season.

Testimonial author

"ਮੈਂ ਪਿਛਲੇ ਦੋ ਸੀਜ਼ਨਾਂ ਤੋਂ Sufanpreet Reaper ਵਰਤ ਰਿਹਾ ਹਾਂ। ਮਸ਼ੀਨ ਦੀ ਕਟਾਈ ਬਹੁਤ ਸਾਫ਼ ਹੈ ਤੇ ਮੇਨਟੇਨੈਂਸ ਵੀ ਘੱਟ ਹੈ। ਕੰਮ ਤੇਜ਼ੀ ਨਾਲ ਹੋ ਜਾਂਦਾ ਹੈ।"

Harpreet Singh

Testimonial author

"ਮਸ਼ੀਨ ਦੀ ਕੁਆਲਟੀ ਕਾਫ਼ੀ ਵਧੀਆ ਹੈ। ਖੇਤ ਵਿੱਚ ਕੰਮ ਬਿਲਕੁਲ ਸਮੇਂ 'ਤੇ ਮੁੱਕ ਜਾਂਦਾ ਹੈ ਤੇ ਸਰਵਿਸ ਵੀ ਚੰਗੀ ਮਿਲਦੀ ਹੈ।"

Gurmeet Singh

Testimonial author

"ਦੋ ਸਾਲ ਤੋਂ Sufanpreet ਦੀ ਮਸ਼ੀਨ ਵਰਤ ਰਹੇ ਹਾਂ। ਮਸ਼ੀਨ ਮਜ਼ਬੂਤ ਹੈ ਤੇ ਕੰਮ ਵਿੱਚ ਕੋਈ ਦਿੱਕਤ ਨਹੀਂ ਆਈ।"

Jaswinder Singh

Testimonial author

"ਰੋਟਾਵੇਟਰ ਦੀ ਪਰਫਾਰਮੈਂਸ ਬਹੁਤ ਵਧੀਆ ਹੈ। ਜ਼ਮੀਨ ਦੀ ਤਿਆਰੀ ਤੇਜ਼ੀ ਨਾਲ ਹੋ ਜਾਂਦੀ ਹੈ ਅਤੇ ਡੀਜ਼ਲ ਦੀ ਵੀ ਬਚਤ ਹੁੰਦੀ ਹੈ।"

Baldev Kumar

Subscribe To Our Newsletter

Get updates on new machine launches, dealer offers, and subsidy scheme announcements.